ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀ ਘਰ ਬੈਠਿਆਂ ਹੀ ਕਰਵਾ ਰਹੇ ਆਪਣੀਆਂ ਮੁਸ਼ਕਿਲਾਂ ਦਾ ਹੱਲ

ਡਿਪਟੀ ਕਮਿਸ਼ਨਰ ਨਾਲ ਰੋਜਾਨਾ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਆਨ-ਲਾਈਨ ਜੂਮ ਐਪ ਯੂਜਰ ਆਈ.ਡੀ 96469-76098 ਅਤੇ ਪਾਸਵਰਡ 22 ਲਗਾ ਕੇ ਆਪਣੀ ਸ਼ਿਕਾਇਤ/ਮੁਸ਼ਕਿਲ ਦੱਸੀ ਜਾ ਸਕਦੀ ਹੈ ਜ਼ਿਲੇ ਦੇ ਸਮੂਹ ਤਹਿਸੀਲ, ਸਬ-ਤਹਿਸੀਲ, ਬੀਡੀਪੀਓ, ਸੀਡੀਪੀਓ, ਸਮੂਹ ਕਾਰਜਸਾਧਕ ਨਗਰ ਕੋਸ਼ਲਾਂ, ਕਾਰਪੋਰੇਸ਼ਨ ਬਟਾਲਾ, ਜੀਐਮ ਡੀਆਈ.ਸੀ ਦਫਤਰਾਂ ਵਿਚ ਬੈਠ ਕੇ ਵੀ ਲੋਕ ਆਪਣੀ ਸ਼ਿਕਾਇਤ/ਮੁਸ਼ਕਿਲ ਡਿਪਟੀ ਕਮਿਸ਼ਨਰ ਨੂੰ … Continue reading ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀ ਘਰ ਬੈਠਿਆਂ ਹੀ ਕਰਵਾ ਰਹੇ ਆਪਣੀਆਂ ਮੁਸ਼ਕਿਲਾਂ ਦਾ ਹੱਲ